ਟਿੰਕੂ ਨੂੰ ਉਸ ਦੇ ਅਧਿਆਪਕ ਨੇ ਪੁੱਛਿਆ- ਟਿੰਕੂ... ਜੇ ਇਕ ਦਰੱਖਤ ਉਤੇ ਪੰਜ ਪੰਛੀ ਬੈਠੇ ਹੋਣ ਤੇ ਤੂੰ ਆਪਣੀ ਬੰਦੂਕ ਨਾਲ ਇਕ ਨੂੰ ਮਾਰ ਦੇਵੇਂ ਤਾਂ ਦੱਸ ਉਥੇ ਬਾਕੀ ਕਿੰਨੇ ਬਚਣਗੇ? ਮੈਡਮ ਇਕ ਵੀ ਨਹੀਂ, ਕਿਉਂਕਿ ਗੋਲੀ ਦੀ ਆਵਾਜ਼ ਨਾਲ ਸਾਰੇ ਹੀ ਪੰਛੀ ਉਡ ਜਾਣਗੇ, ਟਿੰਕੂ ਇਕਦਮ ਬੋਲਿਆ।
ਸ਼ੇਅਰ ਕਰੋ