ਅਫਰੇਵਾਂ ਨਾ ਲੱਥਣਾ

- (ਸ਼ਾਂਤੀ ਨਾ ਆਣੀ)

ਅੱਗੇ ਜਾ ਕੇ ਉਮਰੇ ਨੇ ਦੂਜਾ ਪੈਰ ਏਦਾਂ ਹੀ ਵਟਾ ਲਿਆ ਤੇ ਮੈਨੂੰ ਬਾਹੋਂ ਫੜ ਕੇ ਭੀੜ ਤੋਂ ਇਕਲਵਾਜੇ ਘਸੀਟਦਾ ਹੋਇਆ ਆਖਣ ਲੱਗਾ- "ਲੈ ਫੜ, ਜ਼ਰੀ ਦੀ ਜੁੱਤੀ ਬਾਝੋਂ ਤੇਰਾ ਅਫਰੇਵਾਂ ਨਹੀਂ ਲੱਥਦਾ ਤਾਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ