ਰੇਸ਼ਮਾਂ ਨੂੰ ਅੰਜਲੀ ਨੇ ਦੱਸਿਆ ਕਿ ਉਸਦੇ ਪਿਤਾ ਨੇ ਇੱਕ ਮੁੰਡੇ ਨੂੰ ਚੋਰੀ ਫਲ ਖਾਣ ਦੇ ਬਦਲੇ ਇੰਨਾ ਮਾਰਿਆ ਕਿ ਉਹ ਉਸ ਤੋਂ ਬਾਅਦ ਮੰਜੀ ਤੋਂ ਨਾ ਉੱਠਿਆ। ਇਹ ਸੁਣ ਕੇ ਰੇਸ਼ਮਾਂ ਦੀਆਂ ਅੱਖਾਂ ਅੱਥਰੂਆਂ ਨਾਲ ਡੁੱਬ ਡੁਬਾ ਰਹੀਆਂ ਸਨ।
ਸ਼ੇਅਰ ਕਰੋ