ਅਨੰਦ ਦੇ ਹੁਲਾਰੇ

- (ਬਹੁਤ ਖ਼ੁਸ਼ੀ)

ਉਹਦਾ ਆਉਣਾ ਸੁਣ ਕੇ ਦਿਲ ਆਨੰਦ ਦੇ ਹੁਲਾਰੇ ਲੈਣ ਲੱਗ ਪਿਆ। ਪਰ ਉਡੀਕ ਨੇ ਮੇਰਾ ਲੱਕ ਤੋੜ ਦਿੱਤਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ