ਅਰਮਾਨ ਰਹਿ ਜਾਣਾ

- (ਦਿਲ ਦੀ ਇੱਛਾ ਦਿਲ ਵਿੱਚ ਰਹਿ ਜਾਣੀ)

ਸ਼ਿਮਲੇ ਵੀ ਰੱਜ ਕੇ ਰਹਿ ਲਿਆ ਹੈ ਤੇ ਹਰ ਮੌਜ ਵੇਖ ਲਈ ਹੈ। ਕੋਈ ਅਰਮਾਨ ਨਹੀਂ ਰਹਿ ਗਿਆ। ਹੁਣ ਜਦੋਂ ਮਰਜ਼ੀ ਲੈ ਚਲੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ