ਅੱਥਰੂ ਨਾ ਠੱਲ੍ਹੇ ਜਾਣੇ

- (ਰੋਣਾ ਬੰਦ ਨਾ ਕਰਨਾ, ਆਪਣੇ ਆਪ ਅੱਥਰੂ ਨਿਕਲਦੇ ਜਾਣੇ)

ਇੱਕ ਵਾਰੀ ਜਹਾਨਾ ਜਿਮੀਂਦਾਰ ਨਾਲ ਸ਼ਿਕਾਰ ਕਰਨ ਗਿਆ। ਉਨ੍ਹਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ। ਗੋਲੀ ਖਾ ਕੇ ਜਹਾਨੇ ਦੀਆਂ ਅੱਖਾਂ ਸਾਹਵੇਂ ਜਦੋਂ ਹਿਰਨੀ ਮੋਈ ਤਾਂ ਉਸਦੀਆਂ ਅੱਖਾਂ ਵਿੱਚੋਂ ਅੱਥਰੂ ਹੀ ਨਾ ਠੱਲ੍ਹੇ ਜਾਣ।

ਸ਼ੇਅਰ ਕਰੋ

📝 ਸੋਧ ਲਈ ਭੇਜੋ