ਭੌਰੀ ਵਾਲੀ

- (ਨੈਸ਼ ਪੈੜੇ ਵਾਲੀ, ਐਸੀ ਸੰਤਾਨ ਜਿਸ ਦੇ ਜਨਮ ਨਾਲ ਘਰ ਤੇ ਦੁੱਖ ਕਲੇਸ਼ ਆ ਜਾਣ)

ਜਦੋਂ ਦੀ ਇਹ ਭੌਰੀ ਵਾਲੀ ਜੰਮੀ ਏ, ਮਾਪਿਆਂ ਸੁਖ ਨਹੀਂ ਪਾਇਆ। ਇਨ੍ਹਾਂ ਦਾ ਪੈਰ ਪਿਛਾਂਹ ਹੀ ਪਿਛਾਂਹ ਗਿਆ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ