ਚੱਕਰ ਵਿੱਚ ਫਸ ਜਾਣਾ

- (ਬਿਪਤਾ ਦੇ ਦਿਨ ਆ ਪੈਣੇ, ਕਿਸੇ ਔਕੜ ਵਿੱਚ ਫਸ ਜਾਣਾ)

...ਸਿਆਣੇ ਕਹਿੰਦੇ ਨੇ-ਯਾਰ ਦੀ ਯਾਰੀ ਨਾਲ ਮਤਲਬ ਕਿ ਐਬਾਂ ਨਾਲ ! ਹਾਂ, ਕੀ ਮਾਮਲਾ ਏ, ਜ਼ਰਾ ਖੋਲ੍ਹ ਕੇ ਦੱਸ ਨਾ। ਮਾਮਲਾ ਕੀਹ ਦੱਸਾਂ ਪ੍ਰਕਾਸ਼, ਮੈਂ... ਮੈਂ ਇੱਕ ਚੱਕਰ ਜੇਹੇ ਵਿੱਚ ਫਸ ਗਿਆ ਸਾਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ