ਛਮ ਛਮ ਰੋਣਾ

- (ਬਹੁਤ ਅੱਥਰੂ ਵਹਾਣੇ, ਬਹੁਤ ਮੀਂਹ ਪੈਣਾ)

ਨਾਲ ਨਾਲ ਉਹ ਆਪਣੇ ਭਰਾ ਦੀ ਦੁਖਾਂਤ ਮੌਤ ਸੁਣਾ ਰਹੀ ਸੀ ਤੇ ਨਾਲ ਨਾਲ ਉਸ ਦੀਆਂ ਅੱਖਾਂ ਛਮ ਛਮ ਵਸ ਰਹੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ