ਦਿਲ ਵਧੀ ਕਰਨਾ

- (ਆਪਣੇ ਵਿੱਤੋਂ ਵਧੀਕ ਕਿਸੇ ਖ਼ਤਰੇ ਵਾਲੇ ਕੰਮ ਨੂੰ ਹੱਥ ਪਾਉਣਾ)

ਰਾਤ ਨੂੰ ਇਸ ਜੰਗਲ ਵਿਚੋਂ ਲੰਘ ਕੇ ਉਥੇ ਜਾਣਾ ਬੜਾ ਕਠਨ ਕੰਮ ਸੀ ਪਰ ਉਸ ਨੇ ਦਿਲ-ਵਧੀ ਕੀਤੀ ਤੇ ਤੁਰ ਪਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ