ਈਮਾਨ ਲਿਆਉਣਾ

- (ਇਸ਼ਟ ਮੰਨਣਾ : ਗੁਰੂ ਪੀਰ ਵਿੱਚ ਸ਼ਰਧਾ ਲਿਆਉਣੀ)

ਜੋ ਲੋਕ ਕਿਸੇ ਗੁਰੂ ਪੀਰ ਤੇ ਸੱਚੇ ਦਿਲੋਂ ਈਮਾਨ ਲਿਆਉਂਦੇ ਹਨ, ਉਨ੍ਹਾਂ ਦੇ ਬੇੜੇ ਜ਼ਰੂਰ ਪਾਰ ਹੁੰਦੇ ਹਨ। ਸਿਦਕ ਨੂੰ ਫੁੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ