ਗੱਲ ਆਈ ਗਈ ਕਰ ਛੱਡਣਾ

- (ਟਾਲ ਮਟੋਲਾ ਕਰ ਦੇਣਾ)

ਅਗਲੇ ਦਿਨ ਭਜਨ ਜਦ ਸਵੇਰੇ ਜਾਗਿਆ ਤਾਂ ਮੰਜਿਓਂ ਹਿੱਲਣ ਨੂੰ ਜੀਅ ਨਾ ਕਰੇ। ਸਿਰ ਭਾਰਾ ਭਾਰਾ ਹੋਣ ਲਗਾ । ਅੱਗੇ ਤਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੋਇਆ । ਤਾਂ ਭੀ ਗੱਲ ਆਈ ਗਈ ਕਰ ਛੱਡੀ ਪਤਾ ਓਦੋਂ ਹੀ ਲੱਗਾ ਜਦੋਂ ਘੰਟੇ ਕੁ ਨੂੰ ਕਾਫੀ ਕੰਬ ਕੇ ਬੁਖਾਰ ਚੜ੍ਹਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ