ਘੜੀਉਂ ਚੌਥਾ ਪਹਿਰ ਨਾ ਹੋਣ ਦੇਣਾ

- (ਰਤਾ ਦੇਰ ਨਾ ਹੋਣ ਦੇਣੀ)

ਸੇਵਾ ਸਿੰਘ ਚੁੱਪ ਕਰ ਗਿਆ। ਜੇ ਉਹ ਕੁਝ ਹੋਰ ਕਹਿੰਦਾ ਭੀ, ਤਾਂ ਉੱਥੇ ਸੁਣਨ ਵਾਲਾ ਕੌਣ ਸੀ ? ਬੀਬੀ ਦੇ ਨਾਲ ਉਸ ਦੀ ਭਰਜਾਈ ਵੀ ਤਾਂ ਮਿਲ ਗਈ ਸੀ, ਜਿਸ ਨੂੰ 'ਸੱਸ' ਅਖਵਾਣਾ ਅਤੇ ਨੂੰਹ ਉੱਤੇ ਹੁਕਮ ਕਰਨ ਦੀ ਲਾਲਸਾ ਨੇ ਇਤਨਾ ਮੁਗਧ ਕਰ ਲਿਆ ਸੀ ਕਿ ਉਹ ਝੱਟ ਰੋਟੀ ਤੇ ਪਟਕ ਦਾਲ ਵਾਂਗ ਘੜੀਉਂ ਚੌਥਾ ਪਹਿਰ ਨਹੀਂ ਸੀ ਹੋਣ ਦੇਣਾ ਚਾਹੁੰਦੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ