ਗੋਦੀ ਲੈਣਾ

- (ਦੂਜੇ ਦੇ ਪੁੱਤਰ ਨੂੰ ਆਪਣਾ ਪੁੱਤਰ ਬਣਾ ਲੈਣਾ)

ਕਿੰਨਾ ਸਮਾਂ ਹੀ ਉਸ ਦੀ ਗੋਦ ਹਰੀ ਨਾ ਹੋਈ। ਅੰਤ ਉਸ ਨੇ ਆਪਣੇ ਭਰਾ ਦੇ ਪੁੱਤਰ ਨੂੰ ਗੋਦੀ ਲੈ ਲਿਆ। ਹੁਣ ਸੁੱਖ ਨਾਲ ਉਹ ਤਕੜਾ ਹੋ ਗਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ