ਹਵਾ ਨੂੰ ਸੋਟੇ ਮਾਰਨਾ

- (ਊਲ ਜਲੂਲ ਬੋਲਣਾ)

ਕਿਉਂ ਐਵੇਂ ਡਿਹਾ ਹੋਇਆ ਏਂ ਹਵਾ ਨੂੰ ਸੋਟੇ ਮਾਰਨ, ਗੱਲ ਕਿਸੇ ਦੀ ਕਰੀ ਦੀ ਏ, ਤੇ ਇਹਨੂੰ ਐਵੇਂ ਚੰਡਾਲ ਚੜ੍ਹ ਜਾਂਦਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ