ਕਲਮ ਧੂਹੀ ਜਾਣੀ

- (ਛੇਤੀ ਛੇਤੀ ਲਿਖੀ ਜਾਣਾ)

ਤਬੀਅਤ ਖਰਾਬ ਵਾਲੀ ਹਾਲਤ ਦੇ ਹੁੰਦਿਆਂ ਹੋਇਆਂ ਵੀ ਉਹ ਚਾਹੁੰਦਾ ਹੈ ਕਿ ਅਜੇ ਹੋਰ ਕੁਝ ਚਿਰ ਤੀਕ ਕਲਮ ਧੂਹੀ ਜਾਵੇ। ਪਰ ਉੱਪਰੋਂ ਲੈਂਪ ਦਾ ਚਾਨਣ ਨਿੰਮ੍ਹਾ ਪੈਣ ਲੱਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ