ਵੀਰ ਨਾਨਕ ਸਿੰਘ ਜੀ ਨੇ 'ਚਿੱਟੇ ਲਹੂ' ਨੂੰ 'ਕਾਗਤਾਂ ਦੀ ਬੇੜੀ' ਤੇ ਚੜ੍ਹਾ ਕੇ 'ਪਿਆਰ ਦੀ ਦੁਨੀਆਂ ਵਿੱਚ ਲਿਆ ਵਸਾਇਆ ਜਿੱਥੇ ਸਾਡੇ ਇਸ ਚਿੱਟੇ ਲਹੂ ਸਾਹਿੱਤ ਦੀ ਕਾਇਆ ਕਲਪ ਜਿਹੀ ਹੋ ਭਾਸੀ ਅਤੇ ਉਹ ਵਿਆਪਕਤਾ ਦੀ ਰੰਗ ਭੂਮੀ ਤੇ ਆਪਣੀ ਆਨ ਸ਼ਾਨ ਨਾਲ ਕਲੋਲਾਂ ਕਰਨ ਲੱਗਾ।
ਸ਼ੇਅਰ ਕਰੋ