ਜਿਨ੍ਹਾਂ ਹੱਥਾਂ ਨੇ ਧਨੁਸ਼ ਮਰੁੰਡਿਆ ਸੀ, ਰਾਵਣ ਜਿੰਨ ਨੂੰ ਭੀ ਉਹ ਵਿਖਾ ਜਾਂਦੋਂ, ਇਹ ਭੀ 'ਚਾਤ੍ਰਿਕ', ਕੀਤੀਆਂ ਪਾ ਲੈਂਦਾ, ਕੀਕਰ ਸਤੀ ਦੀ ਜਿੰਦੜੀ ਸਤਾਈ ਦੀ ਏ।
ਸ਼ੇਅਰ ਕਰੋ