ਮੈਂ ਤੁਹਾਨੂੰ ਕਹਿ ਕਹਿ ਰਿਹਾ ਕਿ ਇੱਥੇ ਸਾਕ ਕਰ ਛੱਡੋ ਪਰ ਤੁਸਾਂ ਮੇਰੀ ਗੱਲ ਨੂੰ ਨਾ ਮੰਨਿਆ। ਕੀ ਪਤਾ, ਕੁੜੀ ਦੇ ਭਾਗਾਂ ਨੂੰ ਕੀ ਕੁਝ ਬਣ ਜਾਣਾ ਸੀ।
ਸ਼ੇਅਰ ਕਰੋ