ਉਸ ਨੇ ਵੇਖਿਆ, ਕਿ ਨਾ ਕੇਵਲ ਉਸ ਦੀ ਸਾਰੀ ਕੀਤੀ ਕਤਰੀ ਹੀ ਚੌੜ ਹੋ ਗਈ ਹੈ, ਸਗੋਂ ਉਸ ਦੀ ਕਿਰਪਾ ਨਾਲ ਇੱਕ ਵਿਚਾਰੀ ਬੇਦੋਸ਼ੀ ਜਿੰਦ ਅਜਾਈਂ ਚਲੀ ਗਈ-ਜਿਸ ਨੂੰ ਪ੍ਰਾਪਤ ਕਰਨ ਲਈ ਉਸ ਨੇ ਅੱਜ ਤਕ ਸਭ ਕੁਝ ਕੀਤਾ ਸੀ।
ਸ਼ੇਅਰ ਕਰੋ