ਲਾਲੀ ਰਹਿਣੀ

- (ਪਿਆਰ ਬਣਿਆ ਰਹਿਣਾ)

ਰਿਸ਼ਤਿਆਂ ਵਿੱਚੋਂ ਰਿਸ਼ਤਾ ਕਰਨ ਨਾਲ ਲਾਲੀ ਬਣੀ ਰਹਿੰਦੀ ਹੈ, ਨਹੀਂ ਤੇ ਸਾਕ ਦੂਰ ਹੋਇਆ ਤੇ ਪਿਆਰ ਮੁੱਕਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ