ਲਹੂ ਨਾਲ ਹੱਥ ਰੰਗਣਾ

- (ਜ਼ੁਲਮ ਕਰਨਾ, ਖੂਨ ਕਰਨਾ)

ਉਸ ਦੇ ਹੱਥ ਲਹੂ ਨਾਲ ਰੰਗੇ ਹੋਏ ਸਨ, ਜਦੋਂ ਪੁਲਸ ਨੇ ਜਾ ਫੜਿਆ, ਮੁੱਕਰਦਾ ਕਿਵੇਂ ?

ਸ਼ੇਅਰ ਕਰੋ

📝 ਸੋਧ ਲਈ ਭੇਜੋ