ਲੂੰਬਾ ਲਾਉਣਾ

- (ਵੈਰ ਪੈਦਾ ਕਰਨਾ, ਦੁਫੇੜ ਬਣਾ ਦੇਣੀ)

ਤੇਰੇ ਪ੍ਰਚਾਰ ਨੇ ਸਾਰੇ ਪਿੰਡ ਵਿੱਚ ਲੂੰਬਾ ਲਾ ਦਿੱਤਾ ਹੈ। ਅੱਧੇ ਲੋਕ ਇੱਕ ਨੂੰ ਵੋਟ ਦੇਣਾ ਚਾਹੁੰਦੇ, ਅੱਧੇ ਦੂਜੇ ਨੂੰ। ਵੋਟਾਂ ਵਾਲਿਆਂ ਘਰ ਚਲੇ ਜਾਣਾ ਹੈ ਅਤੇ ਪਿੰਡ ਦੀ ਬੇਸੁਆਦੀ ਬਣੀ ਰਹਿਣੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ