ਮੰਨ ਜਾਣਾ

- (ਕਿਸੇ ਦੀ ਵਡਿਆਈ, ਲਿਆਕਤ, ਚਤਰਾਈ ਆਦਿ ਦਾ ਮਨ ਤੇ ਦਾਬਾ ਪੈ ਜਾਣਾ)

ਉਹਨਾਂ ਦਿਨਾਂ ਵਿੱਚ ਫਸਾਦ ਜ਼ੋਰਾਂ ਤੇ ਸਨ। ਦੋ ਹਜ਼ਾਰ ਵਿੱਚ ਕਿਹੜਾ ਕੋਈ ਬੰਦੂਕ ਦੇਂਦਾ ਸੀ । ਤੁਸੀਂ ਪਤਾ ਨਹੀਂ ਕਿਸ ਕੋਲ ਗਏ, ਇੱਕ ਬਹੁਤ ਵਧੀਆ ਥੀ ਨਾਟ ਥੀ ਦੀ ਬੰਦੂਕ ਲੈ ਆਂਦੀ। ਅਸੀਂ ਤਾਂ ਤੁਹਾਨੂੰ ਮੰਨ ਗਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ