ਮੌਤ ਦੀਆਂ ਘੜੀਆਂ ਗਿਣ ਗਿਣ ਦਿਨ ਗੁਜ਼ਾਰਨੇ

- (ਬੜੀ ਬਿਪਤਾ ਵਿੱਚ ਦਿਨ ਕੱਟ ਕੱਟ ਕੇ ਮੌਤ ਨੂੰ ਉਡੀਕਣਾ)

ਉਸ ਨੇ ਆਪਣੀ ਜ਼ਿੰਦਗੀ ਵਿੱਚ ਇਹੋ ਜੇਹੀਆਂ ਕਈ ਕੁੜੀਆਂ ਵੇਖੀਆਂ ਸਨ, ਜਿਹੜੀਆਂ ਵਿਆਹ ਤੋਂ ਬਾਅਦ ਜਾਂ ਤੇ ਪੇਕਿਆਂ ਦੇ ਬੂਹੇ ਰੁਲਦੀਆਂ ਤੇ ਜਾਂ ਫੇਰ ਸਹੁਰੇ ਘਰੀਂ ਮੌਤ ਦੀਆਂ ਘੜੀਆਂ ਗਿਣ ਗਿਣ ਕੇ ਦਿਨ ਗੁਜ਼ਾਰ ਰਹੀਆਂ ਸਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ