ਮਿਤੀ ਗਿਣਨੀ

- (ਤਾਰੀਖ ਦਾ ਹਿਸਾਬ ਲਾਉਣਾ)

ਉਸ ਨੇ ਮਿਤੀ ਗਿਣ ਕੇ ਦੱਸਿਆ ਕਿ ਅੱਜ ਵੀਹ ਵਿਸਾਖ ਹੈ ਕਿਉਂਕਿ ਮਹੀਨਾ ਬੁੱਧਵਾਰ ਚੜ੍ਹਿਆ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ