ਮਿੱਟੀ ਕਰ ਦੇਣਾ

- (ਬੇਕਦਰੀ ਕਰ ਦੇਣੀ, ਹੌਲਾ ਕਰ ਦੇਣਾ)

ਉਹ ਬੋਲੀ, ਮੈਂ ਕਿਸੇ ਨੂੰ ਕੀ ਆਖਾਂ, ਗੱਲ ਤਾਂ ਚੌੜ ਕਰ ਦਿੱਤੀ ਦਾਦੇ ਹੋਰਾਂ । ਮੈਨੂੰ ਸਭ ਪਾਸਿਓਂ ਮਿੱਟੀ ਕਰ ਦਿੱਤਾ। ਏਸ ਬੁਢੇ ਦੇ ਪੱਲੇ ਪਾਉਣ ਨਾਲੋਂ ਜੇ ਉਹ ਮੈਨੂੰ ਗੰਗਾ ਵਿਚ ਹੀ ਧੱਕਾ ਦੇਂਦਾ ਤਾਂ ਚੰਗਾ ਸੀ, ਕਿਉਂ ਭੈਣ ਹੈ ਨਾ ਠੀਕ ?

ਸ਼ੇਅਰ ਕਰੋ

📝 ਸੋਧ ਲਈ ਭੇਜੋ