ਮੂੰਹ ਮੱਥੇ ਲੱਗਣਾ

- (ਮਿਲਣਾ ਗਿਲਣਾ)

ਉਸ ਨੂੰ ਕੋਰਾ ਜੁਆਬ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ ; ਰੋਜ਼ ਮੂੰਹ ਮੱਥੇ ਲੱਗਣ ਵਾਲਾ ਆਦਮੀ ਹੈ ਤੇ ਹੈ ਵੀ ਸ਼ਰੀਫ ਤੇ ਕੰਮ ਆਉਣ ਵਾਲਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ