ਨਿਮਕ ਖਾਣਾ

- (ਕਿਸੇ ਦੇ ਆਸਰੇ ਪਲਣਾ)

ਬਿਲਕੁਲ ਗ਼ਲਤ ਹੈ ਕਿ ਅਸੀਂ ਕਿਸੇ ਦਾ ਨਿਮਕ ਖਾਂਦੇ ਹਾਂ। ਅਸੀਂ ਨਾ ਕਿਸੇ ਦਾ ਨਿਮਕ ਖਾਂਦੇ ਹਾਂ ਨਾ ਦਾਨ। ਅਸੀਂ ਆਪਣੇ ਹੱਡ ਭੰਨ ਕੇ, ਲਹੂ ਸਾੜ ਕੇ ਕਮਾਈ ਕਰਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ