ਪਾਣੀ ਦਾ ਬੁਲਬੁਲਾ

- (ਛੇਤੀ ਨਾਸ ਹੋਣ ਵਾਲਾ)

ਇਸ ਜ਼ਿੰਦਗੀ ਦਾ ਕੀ ਭਰੋਸਾ ਹੈ ; ਇਹ ਪਾਣੀ ਦੇ ਬੁਲਬੁਲੇ ਤੋਂ ਵੱਧ ਕੁਝ ਨਹੀਂ ਜਾਪਦੀ ! ਜਿਵੇਂ ਬੁਲਬੁਲੇ ਨੂੰ ਟੁੱਟਦਿਆਂ ਦੇਰ ਨਹੀਂ ਲੱਗਦੀ ਤਿਵੇਂ ਮੌਤ ਦਾ ਵੀ ਕੁਝ ਪਤਾ ਨਹੀਂ ਲੱਗਦਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ