ਪੱਕੀ ਗੱਲ ਕਰਨਾ

- (ਸਿਆਣੀ ਗੱਲ ਕਰਨੀ)

ਇਹ ਛੋਟੀ ਜਿਹੀ ਕੁੜੀ ਬੜੀਆਂ ਪੱਕੀਆਂ ਗੱਲਾਂ ਕਰਦੀ ਹੈ; ਇਹੋ ਜਿਹੀਆਂ ਤੇ ਵੱਡੇ ਦਾਨੇ ਵੀ ਨਹੀਂ ਕਰ ਸਕਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ