ਪੱਲਾ ਝਾੜਨਾ

- (ਸਭ ਕੁਝ ਹਾਰ ਦੇਣਾ)

ਜੂਏ ਦੀ ਇਹ ਹੀ ਤੇ ਸਿਫ਼ਤ ਹੈ ਕਿ ਜੋ ਵੀ ਬਾਜ਼ੀ ਤੋਂ ਉੱਠਦਾ ਹੈ, ਪੱਲਾ ਝਾੜ ਕੇ ਉੱਠਦਾ ਹੈ ; ਨਹੀਂ ਤੇ ਹਾਰ ਹਾਰ ਕੇ ਵੀ ਜਿੱਤਣ ਦੀ ਆਸ ਬਰਾਬਰ ਬਣੀ ਰਹਿੰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ