ਪਸੀਨੇ ਦੀ ਥਾਂ ਲਹੂ ਡੋਲ੍ਹਣਾ

- (ਥੋੜੀ ਤਕਲੀਫ਼ ਵਿੱਚ ਵੀ ਬਹੁਤੀ ਕੁਰਬਾਨੀ ਕਰਨ ਨੂੰ ਤਿਆਰ ਹੋਣਾ)

ਸਰਦਾਰ ਜੀ ! ਅਸੀਂ ਤੁਹਾਡੇ ਪੁਰਾਣੇ ਸੇਵਕ ਹਾਂ । ਸਮਾਂ ਬਣੇ ਤੇ ਪਿੱਛੇ ਨਹੀਂ ਹਟਾਂਗੇ। ਜਿੱਥੇ ਤੁਹਾਡਾ ਪਸੀਨਾ ਡਿੱਗੇਗਾ ਅਸੀਂ ਆਪਣਾ ਲਹੂ ਡੋਲ੍ਹਾਂਗੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ