ਫੂਕ ਚਾੜ੍ਹਨੀ

- (ਖ਼ੁਸ਼ਾਮਦ ਕਰਨੀ, ਕਿਸੇ ਨੂੰ ਲੜਨ ਵਾਸਤੇ ਉਕਸਾਣਾ)

ਉਸ ਵਿੱਚ ਲਿਆਕਤ ਤੇ ਜੋ ਹੈ, ਸਾਨੂੰ ਪਤਾ ਹੈ ; ਬਸ ਇਕ ਕੰਮ ਉਸ ਵਰਗਾ ਕਿਸੇ ਨੂੰ ਨਹੀਂ ਆਂਦਾ ਤੇ ਉਹ ਹੈ ਫੂਕ ਚਾੜ੍ਹਨ ਦਾ। ਹਰ ਕਿਸੇ ਨੂੰ ਦਬ ਕੇ ਫੂਕ ਚਾੜ੍ਹਦਾ ਹੈ ਤੇ ਆਪਣਾ ਮਤਲਬ ਕੱਢ ਕੇ ਪਰੇ ਹੁੰਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ