ਪੁੜਪੁੜੀਆਂ ਗਰਮ ਹੋਣੀਆਂ

- (ਬਹੁਤ ਸੋਚ ਵਿਚਾਰ ਕਰਨੀ)

ਉਹੀ ਮਨ ਦੀ ਦੁਬਿਧਾ, ਉਹੀ ਝਗੜਾ, ਉਹੀ ਸਵਾਲ, ਉਹੀ ਜਵਾਬ । ਪੁੜਪੁੜੀਆਂ ਗਰਮ ਹੋ ਜਾਣ । ਰਾਤ ਨੂੰ ਘੰਟੇ ਘੰਟੇ ਦੇ ਬਾਅਦ ਗਰਮ ਪੁੜਪੁੜੀਆਂ ਨੂੰ ਠੰਡਾ ਕਰਨ ਲਈ ਕੰਬਲੀ ਵਾਲਾ ਮੂੰਹ ਧੋਂਦਾ ਸੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ