ਸਾਢ ਸਤੌੜ ਲੱਗਣਾ

- (ਗੂੜ੍ਹਾ ਸਾਕ ਸਬੰਧੀ ਹੋਣਾ)

ਉਹਨਾਂ ਨੂੰ ਦੇ ਗਿਆ ਸ਼ੁਗਲ ਦਾ ਇੱਕ ਹੋਰ ਮਸਾਲਾ- ਵੀਹਵੀਂ ਸਦੀ ਦੇ ਮਜਨੂੰ ਬਾਰੇ ਨਵੀਆਂ ਨਵੀਆਂ ਰਾਵਾਂ ਦੇਣ ਦਾ-ਭਲਾ ਇਸ ਪਾਗਲ ਨੂੰ ਕੋਈ ਪੁੱਛੇ, ਤੇਰਾ ਉਹ ਕਿੱਧਰ ਦਾ ਸਾਢ ਸਤੌੜ ਲੱਗਦਾ ਸੀ ਜੋ ਕਲਕੱਤੇ ਤੱਕ ਖਾਕ ਛਾਣਦਾ ਫਿਰਿਉਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ