ਸਾਹ ਪੀਤਾ ਜਾਣਾ

- (ਡਰ ਜਾਣਾ, ਝਿਝਕਿਆ, ਖਾਮੋਸ਼)

ਪੜ੍ਹਨ ਵਿੱਚ ਜੀ ਨਾ ਲੱਗੇ, ਬੰਨ੍ਹ ਬੰਨ੍ਹ ਉਸਤਾਦ ਬਹਾਵੇ। ਕਮਜ਼ੋਰ ਦੁੱਧ ਦੀ ਦੰਦੀ, ਲੋਹੇ ਦੇ ਚਣੇ ਚਬਾਵੇ । ਲਟਲਟ ਪੰਛੀ ਨੂੰ ਰਟਦਿਆਂ, ਸਾਹ ਹਰਦਮ ਰਹਿੰਦਾ ਪੀਤਾ।    
ਇਹ ਜ਼ਹਿਰ ਪਿਆਲਾ ਓੜਕ ਮਰ ਭਰ ਕੇ ਮਿੱਠਾ ਕੀਤਾ। 
 

ਸ਼ੇਅਰ ਕਰੋ

📝 ਸੋਧ ਲਈ ਭੇਜੋ