ਅਸੀਂ ਧਰਮ ਦੀ ਰੱਖਿਆ ਲਈ ਸਰਬੰਸ ਲਾ ਦਿਆਂਗੇ। ਜਦ ਤੱਕ ਲੜਕੀ ਨੂੰ ਛੁੜਾ ਨਹੀਂ ਲੈਂਦੇ, ਸਾਡੇ ਉੱਤੇ ਅੰਨ ਪਾਣੀ ਬੁਰੀ ਵਸਤ ਬਰਾਬਰ ਹੈ।
ਸ਼ੇਅਰ ਕਰੋ