ਸਰੀਰ ਸੁੰਨ ਹੋ ਜਾਣਾ

- (ਸਰੀਰ ਵਿੱਚ ਸੱਤਿਆ ਨਾ ਰਹਿਣੀ)

ਉਹ ! ਮੈਂ ਖੂਨ ਕਰ ਦਿੱਤਾ ? ਇਹ ਖਿਆਲ ਕਰ ਕੇ ਤਾਂ ਉਸ ਦਾ ਸਾਰਾ ਸਰੀਰ ਸੁੰਨ ਹੋ ਗਿਆ। ਕੀ ਮੈਂ ਸੱਚ ਮੁੱਚ ਸਰਲਾ ਦਾ ਖੂਨ ਕਰ ਦਿੱਤਾ ?

ਸ਼ੇਅਰ ਕਰੋ

📝 ਸੋਧ ਲਈ ਭੇਜੋ