ਸਿਰ ਪਿੱਟਣਾ

- (ਕਿਸੇ ਨੂੰ ਸਮਝਾ ਸਮਝਾ ਕੇ ਥੱਕ ਜਾਣਾ)

ਉਸ ਨਾਲ ਬਥੇਰਾ ਸਿਰ ਪਿੱਟਿਆ ਹੈ ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਸਕੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ