ਸੰ: ੧੮੪੯ ਈ: ਵਿੱਚ ਅੰਗਰੇਜ਼ੀ ਸਰਕਾਰ ਨੇ ਇਸ ਦੇਸ਼ ਨੂੰ ਹਿੰਦ ਦੇ ਨਾਲ ਰਲਾ ਲੀਤਾ। ਫੇਰ ਸਮੇਂ ਨੇ ਪਲਟਾ ਖਾਧਾ: ਅੰਗਰੇਜ਼ੀ ਸੂਰਜ ਚੜ੍ਹਿਆ। ਨਗਰ ਨਗਰ ਵਿੱਚ ਵਿੱਦਿਆ ਦਾ ਚਰਚਾ ਫੈਲਿਆ।
ਸ਼ੇਅਰ ਕਰੋ