ਤਾਰੀਫ਼ਾਂ ਦੇ ਗੀਤ ਗਾਉਣੇ

- (ਬਹੁਤ ਵਡਿਆਈਆਂ ਕਰਨੀਆਂ)

ਤੁਸੀਂ ਵਿਰੋਧੀ ਪਾਰਟੀ ਨੂੰ ਭੰਡ ਭੰਡ ਕੇ ਹਜ਼ਾਰ ਆਪਣੀਆਂ ਤਾਰੀਫ਼ਾਂ ਦੇ ਗੀਤ ਗਾਈ ਜਾਉ, ਪਰ ਦੁਨੀਆਂ ਤੁਹਾਡੇ ਇਸ ਤਮਾਸ਼ੇ ਨੂੰ ਖੂਬ ਸਮਝਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ