ਤੰਗੀ ਕੱਟਣੀ

- (ਗ਼ਰੀਬੀ ਦੇ ਦਿਨ ਗੁਜ਼ਾਰਨੇ)

ਉਨ੍ਹਾਂ ਭਰਾਵਾਂ ਨੇ ਬੜੀ ਤੰਗੀ ਕੱਟੀ ਹੈ; ਹੁਣ ਕੁਝ ਉਨ੍ਹਾਂ ਦਾ ਹੱਥ ਆਣ ਸੁਖਾਲਾ ਹੋਇਆ ਹੈ। ਪਰਮਾਤਮਾ ਦਾ ਸ਼ੁਕਰ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ