ਉਹ ਜੱਟ ਵਿਆਹ ਕਰਾਉਣ ਗਿਆ ਤੇ ਉੱਥੇ ਹੀ ਥੱਪਾ ਮਾਰ ਕੇ ਬਹਿ ਗਿਆ। ਆਵੇ ਭਾਵੇਂ ਨਾ ਆਵੇ, ਚੰਦ ਚੰਦਾਂ ਦੇ ਮਾਮਲੇ, ਚੜ੍ਹਨ ਚੜ੍ਹਨ, ਨਾ ਚੜ੍ਹਨ ਤੇ ਨਾਂ ਈ ਚੜ੍ਹਨ, ਪਤਾ ਕੋਈ ਨਹੀਂ ਉਸਦੇ ਆਉਣ ਦਾ।
ਸ਼ੇਅਰ ਕਰੋ