ਵਾ ਚਲਣੀ

- (ਕੋਈ ਤਰੀਕਾ, ਫੈਸ਼ਨ, ਵਿਚਾਰ ਆਮ ਪਰਚੱਲਤ ਹੋ ਜਾਣਾ)

ਹਲਾ ! ਹਲਾ ! ਚੁੱਪ ਕਰ। ਬਹੁਤੀ ਜੀਭ ਨਾ ਮਾਰ, ਖੌਰੇ ਕਿਹੋ ਜਿਹੀ ਵਾ ਚਲੀ ਏ-ਸਭਨਾਂ ਛੋਟਿਆਂ ਵੱਡਿਆਂ ਦਾ ਸਿਰ ਫਿਰ ਗਿਆ ਏ। ਸਾਰੇ ਇਸ ਗੱਲ ਪਿੱਛੇ ਲਗ ਗਏ ਹਨ ਕਿ ਅਸੀਂ ਮੋਘਾ ਖੁਲ੍ਹਾ ਕੇ ਛੱਡਣਾ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ