ਵਾ ਦਾ ਰੁਖ ਵੇਖਣਾ

- (ਜ਼ਮਾਨੇ ਦੇ ਚਾਲੇ ਵੇਖਣਾ)

ਆਪਣੀ ਹਰ ਇੱਕ ਗੱਲ ਨਹੀਂ ਮੰਨਾਈ ਜਾ ਸਕਦੀ, ਵਾ ਦਾ ਰੁਖ ਵੇਖਣਾ ਪੈਂਦਾ ਹੈ। ਸਮੇਂ ਦੇ ਨਾਲ ਰਿਵਾਜ ਬਦਲਦੇ ਰਹਿੰਦੇ ਹਨ।

ਸ਼ੇਅਰ ਕਰੋ

📝 ਸੋਧ ਲਈ ਭੇਜੋ