ਵਾ ਦੇ ਘੋੜੇ ਚੜ੍ਹ ਜਾਣਾ

- (ਬਹੁਤ ਹੰਕਾਰੀ ਹੋਣਾ)

ਚਾਰ ਪੈਸੇ ਵੀ ਹੋ ਗਏ, ਪੁੱਤਰ ਵੀ ਤਸੀਲਦਾਰ ਹੋ ਗਿਆ, ਉਸ ਨੇ ਵਾ ਦੇ ਘੋੜੇ ਤੇ ਆਪੇ ਚੜ੍ਹਨਾ ਹੋਇਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ