ਵਾ ਨਾਲ ਲੜਨਾ

- (ਖਾਹ ਮਖਾਹ ਝਗੜਾ ਪਾਉਣਾ)

ਅਸੀਂ ਤੁਹਾਨੂੰ ਬੁਲਾਇਆ ਨਹੀਂ, ਕੁਝ ਕਿਹਾ ਨਹੀਂ, ਤੁਸੀਂ ਤੇ ਵਾ ਨਾਲ ਲੜਨ ਵਾਲੀ ਗੱਲ ਪਏ ਕਰਦੇ ਹੋ। ਬਦੋ ਬਦੀ ਸਾਡੇ ਗਲ ਪਏ ਪੈਂਦੇ ਹੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ