ਵਾਗ ਡੋਰ ਹੱਥਾਂ ਵਿੱਚ ਲੈਣੀ

- (ਆਗੂ ਬਣ ਜਾਣਾ, ਪ੍ਰਬੰਧ ਦੀ ਜ਼ਿਮੇਂਵਾਰੀ ਚੁੱਕ ਲੈਣੀ)

ਉਦੋਂ ਤੋਂ ਤਾਂ ਰਾਇ ਸਾਹਿਬ ਲਈ ਕਿਆਮਤ ਆ ਗਈ, ਜਦ ਉਨ੍ਹਾਂ ਦਾ ਹੀ ਲੜਕਾ ਇਸ ਵੇਲੇ ਨਾ ਕੇਵਲ ਹੜਤਾਲੀਆਂ ਦਾ ਮੋਹਰੀ ਜਾ ਬਣਿਆ ਹੈ, ਬਲਕਿ ਉਸ ਨੇ ਲਾਹੌਰ ਦੇ ਦਸ ਬਾਹਰਾਂ ਹਜ਼ਾਰ ਮਜ਼ਦੂਰਾਂ ਦੀ ਜੱਥੇਬੰਦੀ ਕਾਇਮ ਕਰ ਕੇ ਉਸਦੀ ਕੁਲ ਵਾਗ ਡੋਰ ਆਪਣੇ ਹੱਥਾਂ ਵਿਚ ਲੈ ਲਈ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ