ਵਾਛਾਂ ਤਣ ਗਈਆਂ

- (ਹੈਰਾਨ ਹੋ ਜਾਣਾ)

ਸੁਣਦਿਆਂ ਸੁਣਦਿਆਂ ਸ: ਤਿਲੋਕ ਸਿੰਘ ਹੱਸਣ ਲੱਗ ਪਿਆ। ਉਸ ਦੀਆਂ ਦੋਵੇਂ ਵਾਛਾਂ ਤਣ ਗਈਆਂ ਤੇ ਮੂੰਹ ਬਹੁਤ ਸਾਰਾ ਅੱਡਿਆ ਗਿਆ । ਜਿਸ ਕਰਕੇ ਦੰਦਾਂ ਨਾਲ ਜੁੜੀਆਂ ਹੋਈਆਂ ਸੁਨਹਿਰੀ ਤਾਰਾਂ ਚਮਕਣ ਲੱਗ ਪਈਆਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ